¡Sorpréndeme!

Sukhpal Khaira ਨੇ ਕਾਂਗਰਸ ਦੇ 5 ਸਾਲ ਤੇ ਆਪ ਦੇ 6 ਮਹੀਨਿਆਂ ਦੌਰਾਨ ਹੋਈ ਮਾਈਨਿੰਗ ਦੀ CBI ਜਾਂਚ ਦੀ ਕੀਤੀ ਮੰਗ |

2022-09-21 2 Dailymotion

ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਖਿਲਾਫ ਵਿਜੀਲੈਂਸ ਦੀ ਜਾਂਚ ਦੇ ਆਦੇਸ਼ ਦੇਣ ਦੀ ਬਜਾਏ ਅਸਲ ਮਾਫੀਆ ਨੂੰ ਬੇਨਕਾਬ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਕਾਂਗਰਸ ਦੇ ਪਿਛਲੇ 5 ਸਾਲ ਅਤੇ 'ਆਪ' ਸਰਕਾਰ ਦੇ 6 ਮਹੀਨਿਆਂ ਦੌਰਾਨ ਹੋਈ ਗੈਰ-ਕਾਨੂੰਨੀ ਮਾਈਨਿੰਗ ਦੀ CBI ਜਾਂਚ ਕਰਵਾਉਣ।ਗੈਰ-ਕਾਨੂੰਨੀ ਮਾਈਨਿੰਗ 'ਤੇ ਫੌਜ,ਬੀਐੱਸਐੱਫ ਨੇ ਹਾਈਕੋਰਟ'ਚ ਹਲਫ਼ਨਾਮਾ ਦਾਇਰ ਕੀਤਾ ਹੋਇਆ ਹੈ।